Afsos Lyrics – Anuv Jain, AP Dhillon
"Afsos" is a Punjabi song by Anuv Jain and AP Dhillon, expressing deep regret and heartbreak. Written by Anuv Jain & Shinda Kahlon, the song captures the pain of love lost with emotional melodies.
Haan, Teri Yaadan Yaadan
Teri Yaadan Le Ke Betha
Kai Raatan Raatan
Par Aj Enna Raatan Pichho
Menu Sab Sach Nazar Aey Aunda
Kive Akhan Akkhan
Jo Guroor Si O Fizool Si
Menu Aaj Pta Lagaa Kii Kasoor Sii
Mere Dil De Noor Mai Si Mash-Hoor
Taenu Karda Duur Oh, Bekasoor!
Kinjh Gaira Nu Mai Apna Man
Mileya Mere Apne Nu Gair Ban
Eh Taan Zaroon Dil Karta Choor Tera
Te Ha Mai Dunia Dekhi
Tere Dil Nu Vekh Naa Paya
Mai Challa Challa
Karda Si Wadeya Naavan Di Gallan Gallan
Hun Aethey Marda Jana Mai Kalla Kalla
Hun Kyun Afsos Hoya
Hun Ki Fayeda Milna Ni
Je Chaha Chaha
Main Hunn Ghadiya De Hath Te
Kivein Modha Rukh Samay Da
Te Rahaan Rahaan?
Te Rahaan Rahaan
Te Rahaan Rahaan
हाँ, तेरी यादां यादां
तेरी यादां ले के बैठा
कई रातां रातां
पर आज ऐना रातां पिछों
मेनू सब सच नज़र ऐ आउंदा
किवें अख़ां अख़ां
जो गुरूर सी ओ फिज़ूल सी
मेनू आज पता लगा की कसूर सी
मेरे दिल दे नूर मैं सी मशहूर
तैनू करता दूर ओ, बेकसूर!
किंज गैरां नू मैं अपना मंन
मिलया मेरे अपने नू गैर बन
एह तां ज़रूर दिल करता चूर तेरा
ते हां मैं दुनिया देखी
तेरे दिल नू वेख ना पाया
मैं चला चला
करदा सी वड्डेआं नांवां दी गल्लां गल्लां
हुण ऐथे मरदा जाना मैं कल्ला कल्ला
हुण क्यूं अफ़सोस होया
हुण की फ़ायदा मिलना नी
जे चाहा चाहा
मैं हुं घड़ियां दे हाथ ते
किवें मोड़ा रुख़ समय दा
ते राहां राहां?
ते राहां राहां
ते राहां राहां
ਹਾਂ, ਤੇਰੀ ਯਾਦਾਂ ਯਾਦਾਂ
ਤੇਰੀ ਯਾਦਾਂ ਲੈ ਕੇ ਬੈਠਾ
ਕਈ ਰਾਤਾਂ ਰਾਤਾਂ
ਪਰ ਅੱਜ ਏਨਾ ਰਾਤਾਂ ਪਿੱਛੋਂ
ਮੈਨੂੰ ਸਭ ਸੱਚ ਨਜ਼ਰ ਆਉਂਦਾ
ਕਿਵੇਂ ਅੱਖਾਂ ਅੱਖਾਂ
ਜੋ ਗ਼ਰੂਰ ਸੀ ਓ ਫਿਜ਼ੂਲ ਸੀ
ਮੈਨੂੰ ਅੱਜ ਪਤਾ ਲਗਾ ਕਿ ਕਸੂਰ ਸੀ
ਮੇਰੇ ਦਿਲ ਦੇ ਨੂਰ ਮੈਂ ਸੀ ਮਸ਼ਹੂਰ
ਤੈਨੂੰ ਕਰਦਾ ਦੂਰ ਓ, ਬੇਕਸੂਰ!
ਕਿੰਝ ਗ਼ੈਰਾਂ ਨੂੰ ਮੈਂ ਆਪਣਾ ਮੰਨ
ਮਿਲਿਆ ਮੇਰੇ ਆਪਣੇ ਨੂੰ ਗ਼ੈਰ ਬਣ
ਇਹ ਤਾਂ ਜ਼ਰੂਰ ਦਿਲ ਕਰਦਾ ਚੂਰ ਤੇਰਾ
ਤੇ ਹਾਂ ਮੈਂ ਦੁਨੀਆ ਦੇਖੀ
ਤੇਰੇ ਦਿਲ ਨੂੰ ਵੇਖ ਨਾ ਪਾਇਆ
ਮੈਂ ਚਲਾ ਚਲਾ
ਕਰਦਾ ਸੀ ਵੱਡਿਆਂ ਨਾਵਾਂ ਦੀ ਗੱਲਾਂ ਗੱਲਾਂ
ਹੁਣ ਏਥੇ ਮਰਦਾ ਜਾਣਾ ਮੈਂ ਕੱਲਾ ਕੱਲਾ
ਹੁਣ ਕਿਉਂ ਅਫ਼ਸੋਸ ਹੋਇਆ
ਹੁਣ ਕੀ ਫ਼ਾਇਦਾ ਮਿਲਣਾ ਨੀ
ਜੇ ਚਾਹਾ ਚਾਹਾ
ਮੈਂ ਹੁਣ ਘੜੀਆਂ ਦੇ ਹੱਥ ਤੇ
ਕਿਵੇਂ ਮੋੜਾ ਰੁੱਖ ਸਮੇਂ ਦਾ
ਤੇ ਰਾਹਾਂ ਰਾਹਾਂ?
ਤੇ ਰਾਹਾਂ ਰਾਹਾਂ
ਤੇ ਰਾਹਾਂ ਰਾਹਾਂ
Song Credits
- Song: Afsos
- Artist: Anuv Jain, AP Dhillon
- Lyrics: Anuv Jain, AP Dhillon, Shinda Kahlon
- Music: Anuv Jain, AP Dhillon
- Label: Anuv Jain
Afsos Song FAQs
▼ Who performed the song "Afsos"?
▼ Who wrote the lyrics for "Afsos"?